Radio Canada International Punjabi's Avatar

Radio Canada International Punjabi

@rcipunjabi.bsky.social

ਰੇਡੀਓ ਕੈਨੇਡਾ ਇੰਟਰਨੈਸ਼ਨਲ ਸੀਬੀਸੀ/ਰੇਡੀਓ-ਕੈਨੇਡਾ ਦੀ ਬਹੁ-ਭਾਸ਼ੀ ਸੇਵਾ ਹੈ ਜਿਸ ਰਾਹੀਂ ਹੁਣ ਤੁਸੀਂ ਕੈਨੇਡੀਅਨ ਸਮਾਜ ਅਤੇ ਸਰਗਰਮੀਆਂ ਬਾਰੇ ਪੰਜਾਬੀ ਵਿਚ ਵੀ ਖਬਰਾਂ ਪ੍ਰਾਪਤ ਕਰ ਸਕਦੇ ਹੋ।

60 Followers  |  6 Following  |  777 Posts  |  Joined: 12.11.2024  |  1.7826

Latest posts by rcipunjabi.bsky.social on Bluesky

Preview
ਆਟੋ ਨਿਰਮਾਤਾ ਕੰਪਨੀ ਸਟੈਲੈਂਟਿਸ ਖ਼ਿਲਾਫ਼ ਵਿਵਾਦ ਨਿਪਟਾਰਾ ਪ੍ਰਕਿਰਿਆ ਸ਼ੁਰੂ ਕਰੇਗਾ ਕੈਨੇਡਾ | RCI ਉਦਯੋਗ ਮੰਤਰੀ ਨੇ ਕਿਹਾ ਕਿ ਕੈਨੇਡਾ ਚਾਹੁੰਦਾ ਹੈੈ ਕਿ ਉਹ ਸਟੈਲੈਂਟਿਸ ਨੂੰ ਦੇਣ ਲਈ ਵਚਨਬੱਧ ਅਰਬਾਂ ਡਾਲਰਾਂ ਵਿਚੋਂ ਕੁਝ ਪੈਸਾ ਰਿਕਵਰ ਕਰੇ

ਆਟੋ ਨਿਰਮਾਤਾ ਕੰਪਨੀ ਸਟੈਲੈਂਟਿਸ ਖ਼ਿਲਾਫ਼ ਵਿਵਾਦ ਨਿਪਟਾਰਾ ਪ੍ਰਕਿਰਿਆ ਸ਼ੁਰੂ ਕਰੇਗਾ ਕੈਨੇਡਾ
ici.radio-canada.ca/rci/pa/nouve...

03.11.2025 21:00 — 👍 0    🔁 0    💬 0    📌 0
Preview
[ ਰਿਪੋਰਟ ] ਦਰਸ਼ਨ ਸਾਹਸੀ ਲਈ ਕੈਂਡਲ ਲਾਈਟ ਵਿਜਿਲ 8 ਨਵੰਬਰ ਨੂੰ | RCI 27 ਅਕਤੂਬਰ ਨੂੰ ਕੀਤਾ ਗਿਆ ਸੀ ਕਤਲ

[ ਰਿਪੋਰਟ ] ਦਰਸ਼ਨ ਸਾਹਸੀ ਲਈ ਕੈਂਡਲ ਲਾਈਟ ਵਿਜਿਲ 8 ਨਵੰਬਰ ਨੂੰ
ici.radio-canada.ca/rci/pa/nouve...

03.11.2025 20:18 — 👍 0    🔁 0    💬 0    📌 0
Preview
ਜ਼ਿਆਦਾਤਰ ਜਵਾਬੀ ਟੈਰਿਫ਼ ਹਟਾਉਣ ਤੋਂ ਪਹਿਲਾਂ ਕੈਨੇਡਾ ਨੇ ਅਮਰੀਕਾ ਤੋਂ $3 ਬਿਲੀਅਨ ਇਕੱਠੇ ਕੀਤੇ | RCI ਲਿਬਰਲ ਸਰਕਾਰ ਨੇ ਇਸ ਵਿੱਤੀ ਸਾਲ ਅਮਰੀਕੀ ਜਵਾਬੀ ਟੈਰਿਫ਼ਾਂ ਤੋਂ $20 ਬਿਲੀਅਨ ਜੁਟਾਉਣ ਦਾ ਵਾਅਦਾ ਕੀਤਾ ਸੀ

ਜ਼ਿਆਦਾਤਰ ਜਵਾਬੀ ਟੈਰਿਫ਼ ਹਟਾਉਣ ਤੋਂ ਪਹਿਲਾਂ ਕੈਨੇਡਾ ਨੇ ਅਮਰੀਕਾ ਤੋਂ $3 ਬਿਲੀਅਨ ਇਕੱਠੇ ਕੀਤੇ
ici.radio-canada.ca/rci/pa/nouve...

03.11.2025 18:36 — 👍 0    🔁 0    💬 0    📌 0
Preview
ਕਾਰਨੀ ਨੂੰ ਆਪਣੇ ਬਜਟ ‘ਤੇ ਭਰੋਸਾ, ਕਿਹਾ ਜੇ ਪਾਸ ਨਹੀਂ ਹੁੰਦਾ ਦਾ ਚੋਣਾਂ ਚ ਇਸਦਾ ਬਚਾਅ ਕਰਨ ਲਈ ਤਿਆਰ | RCI 4 ਨਵੰਬਰ ਨੂੰ ਪੇਸ਼ ਹੋਵੇਗਾ ਫ਼ੈਡਰਲ ਬਜਟ

ਕਾਰਨੀ ਨੂੰ ਆਪਣੇ ਬਜਟ ‘ਤੇ ਭਰੋਸਾ, ਕਿਹਾ ਜੇ ਪਾਸ ਨਹੀਂ ਹੁੰਦਾ ਦਾ ਚੋਣਾਂ ਚ ਇਸਦਾ ਬਚਾਅ ਕਰਨ ਲਈ ਤਿਆਰ
ici.radio-canada.ca/rci/pa/nouve...

03.11.2025 14:52 — 👍 0    🔁 0    💬 0    📌 0
Preview
ਟਰੰਪ ਅਨੁਸਾਰ ਕਾਰਨੀ ਨੇ ਓਨਟੇਰਿਓ ਦੇ ਟੈਰਿਫ਼ ਵਿਰੋਧੀ ਵਿਗਿਆਪਨ ਲਈ ਮੁਆਫ਼ੀ ਮੰਗੀ | RCI ਓਨਟੇਰਿਓ ਦੇ ਟੈਰਿਫ਼ ਵਿਰੋਧੀ ਵਿਗਿਆਪਨ ਕਾਰਨ ਟਰੰਪ ਨੇ ਕੈਨੇਡਾ ਨਾਲ ਵਪਾਰ ਚਰਚਾਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ

ਟਰੰਪ ਅਨੁਸਾਰ ਕਾਰਨੀ ਨੇ ਓਨਟੇਰਿਓ ਦੇ ਟੈਰਿਫ਼ ਵਿਰੋਧੀ ਵਿਗਿਆਪਨ ਲਈ ਮੁਆਫ਼ੀ ਮੰਗੀ
ici.radio-canada.ca/rci/pa/nouve...

31.10.2025 20:04 — 👍 0    🔁 0    💬 0    📌 0
Preview
ਕਾਰਨੀ ਅਤੇ ਸ਼ੀ ਕੈਨੇਡਾ-ਚੀਨ ਸਬੰਧਾਂ ਵਿੱਚ ਤਣਾਅ ਹੱਲ ਕਰਨ ਲਈ ਸਹਿਮਤ | RCI ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੀ ਨਾਲ ਮੁਲਾਕਾਤ ‘ਇੱਕ ਨਵਾਂ ਮੋੜ’

ਕਾਰਨੀ ਅਤੇ ਸ਼ੀ ਕੈਨੇਡਾ-ਚੀਨ ਸਬੰਧਾਂ ਵਿੱਚ ਤਣਾਅ ਹੱਲ ਕਰਨ ਲਈ ਸਹਿਮਤ
ici.radio-canada.ca/rci/pa/nouve...

31.10.2025 15:24 — 👍 0    🔁 0    💬 0    📌 0
Preview
ਅਗਸਤ ਵਿਚ ਕੈਨੇਡੀਅਨ ਅਰਥਵਿਵਸਥਾ 0.3% ਸੁੰਗੜੀ | RCI ਤੀਸਰੀ ਤਿਮਾਹੀ ਦੇ ਸ਼ੁਰੂਆਤੀ ਜੀਡੀਪੀ ਅੰਕੜੇ ਸੰਕੇਤ ਦਿੰਦੇ ਹਨ ਕਿ ਕੈਨੇਡਾ ਦਾ ਮੰਦੀ ਤੋਂ ਬਚਾਅ ਰਹੇਗਾ

ਅਗਸਤ ਵਿਚ ਕੈਨੇਡੀਅਨ ਅਰਥਵਿਵਸਥਾ 0.3% ਸੁੰਗੜੀ
ici.radio-canada.ca/rci/pa/nouve...

31.10.2025 14:48 — 👍 0    🔁 0    💬 0    📌 0
Preview
ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਘਟਾ ਕੇ 2.25% ਕੀਤੀ | RCI 25 ਅਧਾਰ ਅੰਕਾਂ ਦੀ ਕਟੌਤੀ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਘਟਾ ਕੇ 2.25% ਕੀਤੀ
ici.radio-canada.ca/rci/pa/nouve...

29.10.2025 14:16 — 👍 0    🔁 0    💬 0    📌 0
Preview
ਅਮਰੀਕਾ ਦੇਸ਼ ਵਿੱਚ ਦਾਖ਼ਲ ਹੋਣ ਅਤੇ ਵਾਪਸ ਰਵਾਨਾ ਹੋਣ ਵਾਲੇ ਸਾਰੇ ਯਾਤਰੀਆਂ ਦੀਆਂ ਖਿੱਚੇਗਾ ਤਸਵੀਰ | RCI ਕੈਨੇਡੀਅਨਜ਼ ਲਈ ਵੀ ਨਵਾਂ ਨਿਯਮ ਲਾਜ਼ਮੀ

ਅਮਰੀਕਾ ਦੇਸ਼ ਵਿੱਚ ਦਾਖ਼ਲ ਹੋਣ ਅਤੇ ਵਾਪਸ ਰਵਾਨਾ ਹੋਣ ਵਾਲੇ ਸਾਰੇ ਯਾਤਰੀਆਂ ਦੀਆਂ ਖਿੱਚੇਗਾ ਤਸਵੀਰ
ici.radio-canada.ca/rci/pa/nouve...

28.10.2025 14:36 — 👍 0    🔁 0    💬 0    📌 0
Preview
ਫ਼ੋਰਡ ਨੇ ਟਰੰਪ ਨੂੰ ਖ਼ਫ਼ਾ ਕਰਨ ਵਾਲੇ ਵਿਗਿਆਪਨ ਦਾ ਬਚਾਅ ਕੀਤਾ, ਕਿਹਾ ਮਕਸਦ ਪੂਰਾ ਹੋਇਆ | RCI ਸੋਮਵਾਰ ਨੂੰ ਵਿਗਿਆਪਨ ਹਟਾ ਲਿਆ ਗਿਆ

ਫ਼ੋਰਡ ਨੇ ਟਰੰਪ ਨੂੰ ਖ਼ਫ਼ਾ ਕਰਨ ਵਾਲੇ ਵਿਗਿਆਪਨ ਦਾ ਬਚਾਅ ਕੀਤਾ, ਕਿਹਾ ਮਕਸਦ ਪੂਰਾ ਹੋਇਆ
ici.radio-canada.ca/rci/pa/nouve...

27.10.2025 22:13 — 👍 0    🔁 0    💬 0    📌 0
Preview
ਡੈਲਟਾ ਪੁਲਿਸ ਨੇ ਜਬਰਨ ਵਸੂਲੀ ਨਾਲ ਜੁੜੀ ਗੋਲੀਬਾਰੀ ਦੀ ਜਾਂਚ ਸ਼ੁਰੂ ਕੀਤੀ | RCI ਐਤਵਾਰ ਰਾਤ ਸਰੀ ਅਤੇ ਡੈਲਟਾ ਦੇ ਘਰਾਂ 'ਤੇ ਚੱਲੀਆਂ ਗੋਲੀਆਂ

ਡੈਲਟਾ ਪੁਲਿਸ ਨੇ ਜਬਰਨ ਵਸੂਲੀ ਨਾਲ ਜੁੜੀ ਗੋਲੀਬਾਰੀ ਦੀ ਜਾਂਚ ਸ਼ੁਰੂ ਕੀਤੀ
ici.radio-canada.ca/rci/pa/nouve...

27.10.2025 18:11 — 👍 0    🔁 0    💬 0    📌 0
Preview
ਫ਼ੋਰਡ ਦੀ ਟਰੰਪ-ਵਿਰੋਧੀ ਬਿਆਨਬਾਜ਼ੀ ਦਾ ਵਪਾਰ ਗੱਲਬਾਤ ਦੌਰਾਨ ਵਾਰ-ਵਾਰ ਜ਼ਿਕਰ ਹੋਇਆ: ਸੂਤਰ | RCI ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਜਦੋਂ ਤੱਕ ਉਹ ਵਿਗਿਆਪਨ ਨਹੀਂ ਚੱਲੇ ਸਨ, ਗੱਲਬਾਤ ਵਿਚ ਪ੍ਰਗਤੀ ਹੋ ਰਹੀ ਸੀ

ਫ਼ੋਰਡ ਦੀ ਟਰੰਪ-ਵਿਰੋਧੀ ਬਿਆਨਬਾਜ਼ੀ ਦਾ ਵਪਾਰ ਗੱਲਬਾਤ ਦੌਰਾਨ ਵਾਰ-ਵਾਰ ਜ਼ਿਕਰ ਹੋਇਆ: ਸੂਤਰ
ici.radio-canada.ca/rci/pa/nouve...

27.10.2025 15:49 — 👍 0    🔁 0    💬 0    📌 0
Preview
ਟਰੰਪ ਨੇ ਕੈਨੇਡਾ ‘ਤੇ ਟੈਰਿਫ਼ 10% ਵਧਾਉਣ ਦਾ ਐਲਾਨ ਕੀਤਾ, ਪਰ ਵੇਰਵੇ ਸਪਸ਼ਟ ਨਹੀਂ | RCI ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਨਹੀਂ ਮਿਲਣਾ ਚਾਹੁੰਦੇ

ਟਰੰਪ ਨੇ ਕੈਨੇਡਾ ‘ਤੇ ਟੈਰਿਫ਼ 10% ਵਧਾਉਣ ਦਾ ਐਲਾਨ ਕੀਤਾ, ਪਰ ਵੇਰਵੇ ਸਪਸ਼ਟ ਨਹੀਂ
ici.radio-canada.ca/rci/pa/nouve...

27.10.2025 14:51 — 👍 0    🔁 0    💬 0    📌 0
Preview
ਟਰੰਪ ਨੂੰ ਖ਼ਫ਼ਾ ਕਰਨ ਵਾਲੇ ਵਿਵਾਦਤ ਟੈਰਿਫ਼-ਵਿਰੋਧੀ ਵਿਗਿਆਪਨ ਨੂੰ ਹਟਾਏਗਾ ਓਨਟੇਰਿਓ | RCI ਆਉਂਦੇ ਸੋਮਵਾਰ ਨੂੰ ਹਟਾਇਆ ਜਾਵੇਗਾ ਵਿਗਿਆਪਨ

ਟਰੰਪ ਨੂੰ ਖ਼ਫ਼ਾ ਕਰਨ ਵਾਲੇ ਵਿਵਾਦਤ ਟੈਰਿਫ਼-ਵਿਰੋਧੀ ਵਿਗਿਆਪਨ ਨੂੰ ਹਟਾਏਗਾ ਓਨਟੇਰਿਓ
ici.radio-canada.ca/rci/pa/nouve...

24.10.2025 20:04 — 👍 0    🔁 0    💬 0    📌 0
Preview
ਕੈਨੇਡਾ ਨੇ ਸਟੈਲੈਂਟਿਸ ਅਤੇ ਜੀਐਮ ਉੱਪਰ ਅਮਰੀਕਾ ਚ ਬਣੇ ਵਾਹਨ ਆਯਾਤ ਕਰਨ ‘ਤੇ ਟੈਰਿਫ਼ ਛੋਟ ਘਟਾਈ | RCI ਕੰਪਨੀਆਂ ਵੱਲੋਂ ਕੈਨੇਡਾ ਵਿਚ ਉਤਪਾਦਨ ਘਟਾਉਣ ਦੇ ਫ਼ੈਸਲੇ ਦੇ ਜਵਾਬ ਵਿਚ ਚੁੱਕਿਆ ਕਦਮ

ਕੈਨੇਡਾ ਨੇ ਸਟੈਲੈਂਟਿਸ ਅਤੇ ਜੀਐਮ ਉੱਪਰ ਅਮਰੀਕਾ ਚ ਬਣੇ ਵਾਹਨ ਆਯਾਤ ਕਰਨ ‘ਤੇ ਟੈਰਿਫ਼ ਛੋਟ ਘਟਾਈ
ici.radio-canada.ca/rci/pa/nouve...

24.10.2025 16:17 — 👍 0    🔁 0    💬 0    📌 0
Preview
ਓਨਟੇਰਿਓ ਦੇ ਟੈਰਿਫ਼-ਵਿਰੋਧੀ ਵਿਗਿਆਪਨ ਕਰਕੇ ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕੀਤੀ | RCI ਕੈਨੇਡਾ ਵਪਾਰਕ ਗੱਲਬਾਤ ਜਾਰੀ ਰੱਖਣ ਲਈ ਤਿਆਰ "ਜਦੋਂ ਅਮਰੀਕੀ ਉਨ੍ਹਾਂ ਚਰਚਾਵਾਂ ਲਈ ਤਿਆਰ ਹੋਣਗੇ"- ਕਾਰਨੀ

ਓਨਟੇਰਿਓ ਦੇ ਟੈਰਿਫ਼-ਵਿਰੋਧੀ ਵਿਗਿਆਪਨ ਕਰਕੇ ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕੀਤੀ
ici.radio-canada.ca/rci/pa/nouve...

24.10.2025 14:33 — 👍 0    🔁 0    💬 0    📌 0
Preview
ਫ਼ੈਡਰਲ ਸਰਕਾਰ ਅਤੇ ਓਨਟੇਰਿਓ ਵੱਲੋਂ ਨਵੇਂ ਪਰਮਾਣੂ ਪ੍ਰੋਜੈਕਟ ‘ਤੇ $3 ਬਿਲੀਅਨ ਦੇ ਨਿਵੇਸ਼ ਦਾ ਐਲਾਨ | RCI ਪਹਿਲਾ ਛੋਟਾ ਮੌਡਿਊਲਰ ਰੀਐਕਟਰ ਓਨਟੇਰਿਓ ਦੇ ਬੋਮਨਵਿਲ ਵਿਚ ਬਣੇਗਾ

ਫ਼ੈਡਰਲ ਸਰਕਾਰ ਅਤੇ ਓਨਟੇਰਿਓ ਵੱਲੋਂ ਨਵੇਂ ਪਰਮਾਣੂ ਪ੍ਰੋਜੈਕਟ ‘ਤੇ $3 ਬਿਲੀਅਨ ਦੇ ਨਿਵੇਸ਼ ਦਾ ਐਲਾਨ
ici.radio-canada.ca/rci/pa/nouve...

23.10.2025 15:48 — 👍 0    🔁 0    💬 0    📌 0
Preview
ਕੈਨੇਡਾ ਨੂੰ ਕੁਝ ‘ਕੁਰਬਾਨੀਆਂ’ ਅਤੇ ‘ਚੁਣੌਤੀਆਂ’ ਲਈ ਤਿਆਰ ਰਹਿਣਾ ਪਵੇਗਾ: ਕਾਰਨੀ | RCI ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ ਦਹਾਕੇ ਵਿੱਚ ਗ਼ੈਰ-ਅਮਰੀਕੀ ਨਿਰਯਾਤ ਨੂੰ ਦੁੱਗਣਾ ਕਰਨਾ ਹੈ

ਕੈਨੇਡਾ ਨੂੰ ਕੁਝ ‘ਕੁਰਬਾਨੀਆਂ’ ਅਤੇ ‘ਚੁਣੌਤੀਆਂ’ ਲਈ ਤਿਆਰ ਰਹਿਣਾ ਪਵੇਗਾ: ਕਾਰਨੀ
ici.radio-canada.ca/rci/pa/nouve...

23.10.2025 14:07 — 👍 0    🔁 0    💬 0    📌 0
Preview
ਬਜਟ ਭਾਸ਼ਣ ਤੋਂ ਪਹਿਲਾਂ ਮਾਰਕ ਕਾਰਨੀ ਨੇ ਵਿਰੋਧੀ ਲੀਡਰਾਂ ਨਾਲ ਕੀਤੀ ਮੁਲਾਕਾਤ | RCI 4 ਨਵੰਬਰ ਨੂੰ ਪੇਸ਼ ਹੋਵੇਗਾ ਬਜਟ

ਬਜਟ ਭਾਸ਼ਣ ਤੋਂ ਪਹਿਲਾਂ ਮਾਰਕ ਕਾਰਨੀ ਨੇ ਵਿਰੋਧੀ ਲੀਡਰਾਂ ਨਾਲ ਕੀਤੀ ਮੁਲਾਕਾਤ
ici.radio-canada.ca/rci/pa/nouve...

22.10.2025 20:48 — 👍 0    🔁 0    💬 0    📌 0
Preview
ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ | RCI ਅਨੀਤਾ ਅਨੰਦ ਨੇ ਹਾਲ ਹੀ ਵਿਚ ਭਾਰਤ ਦਾ ਦੌਰਾ ਕੀਤਾ ਸੀ

ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ
ici.radio-canada.ca/rci/pa/nouve...

22.10.2025 19:01 — 👍 0    🔁 0    💬 0    📌 0
Preview
ਹਜ਼ਾਰਾਂ ਲੋਕਾਂ ਨੂੰ ਗ਼ਲਤੀ ਨਾਲ ਡੈਂਟਲ ਬੀਮਾ ਯੋਜਨਾ ਤਹਿਤ ਮਿਲੀ ਮਨਜ਼ੂਰੀ: ਹੈਲਥ ਕੈਨੇਡਾ | RCI ਰਾਸ਼ਟਰੀ ਡੈਂਟਲ ਬੀਮਾ ਯੋਜਨਾ ਤਹਿਤ 5 ਮਿਲੀਅਨ ਕੈਨੇਡੀਅਨਜ਼ ਮਨਜ਼ੂਰ ਹੋ ਚੁੱਕੇ ਹਨ

ਹਜ਼ਾਰਾਂ ਲੋਕਾਂ ਨੂੰ ਗ਼ਲਤੀ ਨਾਲ ਡੈਂਟਲ ਬੀਮਾ ਯੋਜਨਾ ਤਹਿਤ ਮਿਲੀ ਮਨਜ਼ੂਰੀ: ਹੈਲਥ ਕੈਨੇਡਾ
ici.radio-canada.ca/rci/pa/nouve...

22.10.2025 15:39 — 👍 0    🔁 0    💬 0    📌 0
Preview
ਬ੍ਰੈਂਪਟਨ ਚ ਇੱਕ ਔਰਤ ਦੇ ਕਤਲ ਅਤੇ ਬੱਚੇ ਨੂੰ ਅਗਵਾ ਕਰਨ ਦੇ ਸ਼ੱਕੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ | RCI 38 ਸਾਲ ਦਾ ਐਂਥਨੀ ਡੈਸਚੈਪਰ ਨਾਇਗਰਾ ਵਿਚ ਮਾਰਿਆ ਗਿਆ

ਬ੍ਰੈਂਪਟਨ ਚ ਇੱਕ ਔਰਤ ਦੇ ਕਤਲ ਅਤੇ ਬੱਚੇ ਨੂੰ ਅਗਵਾ ਕਰਨ ਦੇ ਸ਼ੱਕੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ
ici.radio-canada.ca/rci/pa/nouve...

22.10.2025 14:23 — 👍 0    🔁 0    💬 0    📌 0
Preview
ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਚਰਚਾਵਾਂ ਜਾਰੀ, ਪਰ ਅਜੇ ਹੋਰ ਕੰਮ ਹੋਣਾ ਬਾਕੀ: ਲੇਬਲਾਂ | RCI ਫ਼ਿਲਹਾਲ ਕੋਈ ਡੈੱਡਲਾਈਨ ਨਿਰਧਾਰਿਤ ਨਹੀਂ

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਚਰਚਾਵਾਂ ਜਾਰੀ, ਪਰ ਅਜੇ ਹੋਰ ਕੰਮ ਹੋਣਾ ਬਾਕੀ: ਲੇਬਲਾਂ
ici.radio-canada.ca/rci/pa/nouve...

21.10.2025 20:20 — 👍 0    🔁 0    💬 0    📌 0
Preview
CRA ਦੇ ਕਾਲ ਸੈਂਟਰ ਸਮੇਂ ਸਿਰ ਕਾਲਾਂ ਦਾ ਜਵਾਬ ਦੇਣ ਵਿਚ ਨਾਕਾਮ: ਆਡੀਟਰ ਜਨਰਲ ਦੀ ਰਿਪੋਰਟ | RCI ਰਿਪੋਰਟ ਅਨੁਸਾਰ ਏਜੰਟ ਅਕਸਰ ਗ਼ਲਤ ਜਾਣਕਾਰੀ ਦੇ ਰਹੇ ਹੁੰਦੇ ਹਨ

CRA ਦੇ ਕਾਲ ਸੈਂਟਰ ਸਮੇਂ ਸਿਰ ਕਾਲਾਂ ਦਾ ਜਵਾਬ ਦੇਣ ਵਿਚ ਨਾਕਾਮ: ਆਡੀਟਰ ਜਨਰਲ ਦੀ ਰਿਪੋਰਟ
ici.radio-canada.ca/rci/pa/nouve...

21.10.2025 16:06 — 👍 0    🔁 0    💬 0    📌 0
Preview
ਸਤੰਬਰ ਵਿਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 2.4% ਹੋਈ | RCI ਅਰਥਸ਼ਾਸਤਰੀ 2.2% ਦੀ ਉਮੀਦ ਜਤਾ ਰਹੇ ਸਨ

ਸਤੰਬਰ ਵਿਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 2.4% ਹੋਈ
ici.radio-canada.ca/rci/pa/nouve...

21.10.2025 14:34 — 👍 0    🔁 0    💬 0    📌 0
Preview
ਔਨਲਾਈਨ ਠੱਗੀਆਂ ਖ਼ਿਲਾਫ਼ ਫ਼ੈਡਰਲ ਸਰਕਾਰ ਵੱਲੋਂ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦਾ ਐਲਾਨ | RCI ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਉਾਪਅ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਸ਼ਾਮਲ ਹੋਣਗੇ

ਔਨਲਾਈਨ ਠੱਗੀਆਂ ਖ਼ਿਲਾਫ਼ ਫ਼ੈਡਰਲ ਸਰਕਾਰ ਵੱਲੋਂ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦਾ ਐਲਾਨ
ici.radio-canada.ca/rci/pa/nouve...

20.10.2025 18:00 — 👍 0    🔁 0    💬 0    📌 0
Preview
ਬ੍ਰਿਟਿਸ਼ ਕੋਲੰਬੀਆ ਅਮਰੀਕੀ ਟੈਰਿਫ਼ਾਂ ਖਿਲਾਫ਼ ਨਵੇਂ ਜਵਾਬੀ ਉਪਾਵਾਂ ‘ਤੇ ਵਿਚਾਰ ਨਹੀਂ ਕਰ ਰਿਹਾ: ਪ੍ਰੀਮੀਅਰ | RCI ਬੀਸੀ ਵੱਲੋਂ ਪਹਿਲਾਂ ਤੋਂ ਲਾਗੂ ਜਵਾਬੀ ਉਪਾਅ ਬਰਕਰਾਰ ਰਹਿਣਗੇ

ਬ੍ਰਿਟਿਸ਼ ਕੋਲੰਬੀਆ ਅਮਰੀਕੀ ਟੈਰਿਫ਼ਾਂ ਖਿਲਾਫ਼ ਨਵੇਂ ਜਵਾਬੀ ਉਪਾਵਾਂ ‘ਤੇ ਵਿਚਾਰ ਨਹੀਂ ਕਰ ਰਿਹਾ: ਪ੍ਰੀਮੀਅਰ
ici.radio-canada.ca/rci/pa/nouve...

20.10.2025 16:01 — 👍 0    🔁 0    💬 0    📌 0
Preview
ਐਲਬਰਟਾ ਵਿਚ ਅੱਜ ਮਿਊਂਸਿਪਲ ਚੋਣਾਂ ਲਈ ਵੋਟਿੰਗ | RCI ਇਸ ਵਾਰੀ ਮਸ਼ੀਨਾਂ ਰਾਹੀਂ ਨਹੀਂ ਸਗੋਂ ਹੱਥਾਂ ਨਾਲ ਹੋਵੇਗੀ ਵੋਟਾਂ ਦੀ ਗਿਣਤੀ

ਐਲਬਰਟਾ ਵਿਚ ਅੱਜ ਮਿਊਂਸਿਪਲ ਚੋਣਾਂ ਲਈ ਵੋਟਿੰਗ
ici.radio-canada.ca/rci/pa/nouve...

20.10.2025 14:37 — 👍 0    🔁 0    💬 0    📌 0
Preview
ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ $617.7 ਮਿਲੀਅਨ ਦੀ ਫ਼ੰਡਿੰਗ ਐਲਾਨੀ | RCI 1,000 ਬਾਰਡਰ ਵਰਕਰ ਵੀ ਕੀਤੇ ਜਾਣਗੇ ਭਰਤੀ

ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ $617.7 ਮਿਲੀਅਨ ਦੀ ਫ਼ੰਡਿੰਗ ਐਲਾਨੀ
ici.radio-canada.ca/rci/pa/nouve...

17.10.2025 18:52 — 👍 0    🔁 0    💬 0    📌 0

ਆਰਸੀਐਮਪੀ ਨੇ ਟ੍ਰੂਡੋ-ਦੌਰ ਦੇ ਘੁਟਾਲਿਆਂ ‘ਤੇ ਪਰਦਾ ਪਾਇਆ: ਪੌਲੀਐਵ

17.10.2025 16:49 — 👍 0    🔁 0    💬 0    📌 0

@rcipunjabi is following 6 prominent accounts